ਪੰਜਾਬ ਭਾਜਪਾ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ 

ਪੰਜਾਬ ਅੰਦਰ ਭਾਜਪਾ ਕਿਸਾਨ ਮੋਰਚਾ ਨੇ ਲੋਕ ਸਭਾ ਚੋਣਾਂ ਨੂੰ ਪਹਿਲਾਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ। ਕਿਸਾਨ ਮੋਰਚਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ  ਸੂਬੇ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ।  37 ਸੂਬਾ ਅਹੁਦੇਦਾਰ ਅਤੇ 67 ਕਾਰਜਕਰਨੀ ਮੈਂਬਰਾਂ ਸਮੇਤ ਕੁੱਲ 102 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।  ਕੁੱਲ 8 ਮੀਤ ਪ੍ਰਧਾਨ ,3 ਜਨਰਲ ਸਕੱਤਰ […]

Share:

ਪੰਜਾਬ ਅੰਦਰ ਭਾਜਪਾ ਕਿਸਾਨ ਮੋਰਚਾ ਨੇ ਲੋਕ ਸਭਾ ਚੋਣਾਂ ਨੂੰ ਪਹਿਲਾਂ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ। ਕਿਸਾਨ ਮੋਰਚਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ  ਸੂਬੇ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ।  37 ਸੂਬਾ ਅਹੁਦੇਦਾਰ ਅਤੇ 67 ਕਾਰਜਕਰਨੀ ਮੈਂਬਰਾਂ ਸਮੇਤ ਕੁੱਲ 102 ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।  ਕੁੱਲ 8 ਮੀਤ ਪ੍ਰਧਾਨ ,3 ਜਨਰਲ ਸਕੱਤਰ ,9 ਸਕੱਤਰ ,5 ਬੁਲਾਰੇ, ਇੱਕ ਆਈਟੀ ਇੰਚਾਰਜ ,ਇੱਕ ਸਹਿ ਆਈ.ਟੀ ਇਨਚਾਰਜ ,ਇੱਕ ਮੀਡੀਆ ਇੰਚਾਰਜ ,2 ਕੋ-ਮੀਡੀਆ ਇੰਚਾਰਜ ,ਇੱਕ ਸੋਸ਼ਲ ਮੀਡੀਆ ਇੰਚਾਰਜ ,2 ਸਹਿ ਮੀਡੀਆ ਇੰਚਾਰਜ ,ਇੱਕ ਖ਼ਜ਼ਾਨਚੀ ,ਇੱਕ ਸਹਿ ਖ਼ਜ਼ਾਨਚੀ ,ਇੱਕ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ। ਕਿਸਨੂੰ ਕਿਹੜਾ ਅਹੁਦਾ ਦਿੱਤਾ ਗਿਆ, ਹੇਠਾਂ ਦੇਖੋ 

ਮੀਤ ਪ੍ਰਧਾਨ 
1. ਮੇਜਰ ਸਿੰਘ ਟਿੱਬੀ
2. ਸੁਖਵੰਤ ਸਿੰਘ ਟੀਲੂ
3. ਗੁਰਚਰਨ ਸਿੰਘ ਸੰਧੂ
4.  ਸ਼ਤੀਸ ਕੁਮਾਰ ਮਲਹੋਤਰਾ

5. ਹਰਜੀਤ ਸਿੰਘ ਰਾਮਗੜੀਆਂ

6. ਬੋਹਰ ਸਿੰਘ ਗਿੱਲ
7. ਬਿਕਰਮਜੀਤ ਸਿੰਘ ਰੰਧਾਵਾ
8. ਲਖਵਿੰਦਰ ਸਿੰਘ ਮੋਮੀ

ਜਨਰਲ ਸਕੱਤਰ
1. ਕਰਨਪਾਲ ਸਿੰਘ ਗੋਲਡੀ
2. ਸਤਨਾਮ ਸਿੰਘ ਬਿੱਟਾ
3. ਜਸਪਾਲ ਸਿੰਘ ਭੰਗੂ

ਸੂਬਾ ਸਕੱਤਰ 
1. ਮਨੋਜ ਕੁਮਾਰ ਜੁਨੀਜਾ
2. ਕੁਲਵੰਤ ਸਿੰਘ ਪੂਲਾ
3. ਨਿਸ਼ਾਨ ਸਿੰਘ
4. ਜਸਬੀਰ ਸਿੰਘ ਸੁਜਾਨਪੁਰ
5. ਬਲਵਿੰਦਰ ਸਿੰਘ ਗਿੱਲ

6. ਮੇਜਰ ਸਿੰਘ ਰੰਧਾਵਾ
7. ਭੁਪਿੰਦਰ ਸਿੰਘ ਸੇਖੋ
8. ਗੁਰਭੇਜ ਸਿੰਘ
9. ਹਰਮਿੰਦਰ ਪਾਲ ਸਿੰਘ

ਸੂਬਾ ਬੁਲਾਰੇ

1. ਰਮਨਦੀਪ ਸਿੰਘ
2. ਕੁਲਦੀਪ ਸਿੰਘ ਕਾਹਲੋ
3.  ਅਜੈਬ ਸਿੰਘ ਹੋਡਲਾ

4. ਨਰਿੰਦਰ ਪਾਲ ਸਿੰਘ
5. ਸਤਿਕਾਰ ਕੌਰ