ਜਾਅਲੀ ਸਰਟੀਫਿਕੇਟਾਂ ਤੇ ਨੌਕਰੀ ਪਾਣ ਵਾਲੇ 128 ਟੀਚਿੰਗ ਫੈਲੋਜ ਖਿਲਾਫ ਪਰਚਾ

ਇਨ੍ਹਾਂ ਵਿਚ ਜਾਅਲੀ ਤਜਰਬਾ ਸਰਟੀਫਿਕੇਟ ਵਾਲੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਵਾਲੇ 4 ਉਮੀਦਵਾਰ ਅਤੇ ਮੈਰਿਟ ਵਿੱਚ ਭੰਨ-ਤੋੜ ਕਰਨ ਵਾਲੇ 13 ਉਮੀਦਵਾਰ ਸ਼ਾਮਿਲ ਹਨ।

Share:

ਹਾਈਲਾਈਟਸ

  • ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਥਾਣਾ ਸਿਟੀ ਗੁਰਦਾਸਪੁਰ ਅੰਦਰ ਜਿਲਾ ਗੁਰਦਾਸਪੁਰ ਦੇ 128 ਟੀਚਿੰਗ ਫੈਲੋਜ ਵੱਲੋਂ ਜਾਅਲੀ ਸਰਟੀਫਿਕੇਟ ਤਿਆਰ ਕਰ ਵਿਭਾਗ ਵਿੱਚ ਭਰਤੀ ਹੋਣ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮੁਕਦਮਾ ਵਿਜੀਲੈਂਸ ਬਿਊਰੋ ਵਲੋਂ ਪੜਤਾਲ ਕਰਨ ਬਾਦ ਦਰਜ ਕੀਤਾ ਗਿਆ ਹੈ । ਇਨ੍ਹਾਂ ਵਿਚ ਜਾਅਲੀ ਤਜਰਬਾ ਸਰਟੀਫਿਕੇਟ ਵਾਲੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਵਾਲੇ 4 ਉਮੀਦਵਾਰ ਅਤੇ ਮੈਰਿਟ ਵਿੱਚ ਭੰਨ-ਤੋੜ ਕਰਨ ਵਾਲੇ 13 ਉਮੀਦਵਾਰ ਸ਼ਾਮਿਲ ਹਨ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮੁੱਖ ਡਾਇਰੈਕਟਰ ਵਿਜਿਲੈਂਸ ਦੀ ਸਿਕਾਇਤ ਤੇ 465,467, 468,471,34 ਭ.ਦ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

ਇਨ੍ਹਾਂ ਖਿਲਾਫ ਮਾਮਲਾ ਦਰਜ
ਮੁਲਜ਼ਮਾਂ ਵਿੱਚ ਕ੍ਰਿਪਾਲ ਚੰਦ ਪੁੱਤਰ ਕ੍ਰਿਸਨ ਲਾਲ ਵਾਸੀ ਭਗਤਪੁਰਾ ਰੱਬਵਾਲਾ ਬਟਾਲਾ, ਰੰਜਨਾ ਬਾਲਾ ਪੁੱਤਰੀ ਬੀਕੇ ਸ਼ਰਮਾ ਵਾਸੀ ਗੁਰਦਾਸਪੁਰ, ਰਵੀ ਕੁਮਾਰ ਪੁੱਤਰ ਰਤਨ ਚੰਦ, ਸੰਗੀਤਾ ਦੇਵੀ ਪੁੱਤਰੀ ਸੋਮ ਪ੍ਰਕਾਸ ਵਾਸੀ ਦਬੂਰਜੀ, ਸੁਨੀਤਾ ਦੇਵੀ ਪੁੱਤਰੀ ਸਿੰਗਾਰਾ ਚੰਦ ਵਾਸੀ ਦੀਨਾਨਗਰ, ਨੀਲਮ ਕੁਮਾਰੀ ਪੁੱਤਰੀ ਧਰਮਪਾਲ ਪਠਾਨਕੋਟ, ਰਮਨ ਕੁਮਰ ਪੁੱਤਰ ਰਮੇਸ ਚੰਦਰ ਪਠਾਨਕੋਟ, ਸੁਭਾਸ ਚੰਦਰ ਪੁੱਤਰ ਸੰਸਾਰ ਪਠਾਨਕੋਟ, ਪਰਮਿੰਦਰ ਕੌਰ ਪੁੱਤਰੀ ਜਗਮੋਹਨ ਸਿੰਘ ਗੁਰਦਾਸਪੁਰ, ਅਰਚਨਾ ਸ਼ਰਮਾ ਪੁੱਤਰੀ ਤੀਰਥ ਰਾਮ ਬਟਾਲਾ, ਸਤੀਸ਼ ਕੁਮਾਰ ਪੁੱਤਰ ਅਮਰਨਾਥ ਗੁਰਦਾਸਪੁਰ, ਸੰਦੀਪ ਕੁਮਾਰ ਭੱਲਾ ਪੁੱਤਰ ਬਸੰਤ ਕੁਮਾਰ ਗੁਰਦਾਸਪੁਰ, ਰਕੇਸ਼ ਕੁਮਾਰ ਪੁੱਤਰ ਭੋਲਾ ਨਾਥ ਗੁਰਦਾਸਪੁਰ, ਜਤਿੰਦਰ ਕੌਰ ਪੁੱਤਰੀ ਬਲਕਾਰ ਸਿੰਘ ਬਟਾਲਾ, ਨੀਰਜ ਪੁੱਤਰ ਮੰਗਾ ਰਾਮ ਬਟਾਲਾ, ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਬਟਾਲਾ, ਗੁਰਭੇਜ ਸਿੰਘ ਪੁੱਤਰ ਪ੍ਰੀਤਮ ਚੰਦ ਗੁਰਦਾਸਪੁਰ, ਦਲਜੀਤ ਕੌਰ ਪੁੱਤਰੀ ਰਘਬੀਰ ਸਿੰਘ ਬਟਾਲਾ, ਸੰਜੀਵ ਕੁਮਾਰ ਪੁੱਤਰ ਗਿਆਨ ਚੰਦ ਗੁਰਦਾਸਪੁਰ, ਨੀਤੂ ਸੈਣੀ ਪੁੱਤਰੀ ਸੱਤਪਾਲ ਗੁਰਦਾਸਪੁਰ, ਬਲਜੀਤ ਕੌਰ ਪੁੱਤਰੀ ਤਰਲੋਕ ਸਿੰਘ ਗੁਰਦਾਸਪੁਰ, ਪ੍ਰਵੀਨ ਕੁਮਾਰ ਪੁੱਤਰ ਹਰਬੰਸ ਲਾਲ ਗੁਰਦਾਸਪੁਰ, ਪ੍ਰੇਮ ਲਤਾ ਪੁੱਤਰੀ ਪ੍ਰਕਾਸ ਚੰਦ ਬਟਾਲਾ, ਬੇਅੰਤ ਕੌਰ ਪਤਨੀ ਹਰਦੀਪ ਸਿੰਘ ਗੁਰਦਾਸਪੁਰ, ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਗੁਰਦਾਸਪੁਰ, ਹਰਜੀਤ ਸਿੰਘ ਪੁੱਤਰ ਹੰਸ ਰਾਜ ਗੁਰਦਾਸਪੁਰ, ਪਰਮਿੰਦਰ ਕੌਰ ਪੁੱਤਰੀ ਸੁਰਜਨ ਸਿੰਘ ਗੁਰਦਾਸਪੁਰ, ਪ੍ਰਕਾਸ ਕੌਰ ਪਤਨੀ ਤਾਰਾ ਸਿੰਘ ਗੁਰਦਾਸਪੁਰ, ਭੁਪਿੰਦਰ ਸਿੰਘ ਪੁੱਤਰ ਚੰਨਣ ਸਿੰਘ ਬਟਾਲਾ, ਸੀਮਾ ਰਾਣੀ ਪਤਨੀ ਰਾਮ ਕੁਮਾਰ ਘਰੋਟਾ, ਹਰਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਪਨਿਆੜ, ਦਲਜੀਤ ਸਿੰਘ ਪੁੱਤਰ ਉਂਮਕਾਰ ਸਿੰਘ ਗੁਰਦਾਸਪੁਰ, ਜਸਪਾਲ ਸਿੰਘ ਪੁੱਤਰ ਦੀਵਾਨ ਚੰਦ ਬਹਿਰਾਮਪੁਰ, ਬਲਬੀਰ ਕੁਮਾਰ ਪੁੱਤਰ ਮੁਨਸ਼ੀ ਰਾਮ ਪਠਾਨਕੋਟ, ਸੰਤੋਸ਼ ਕੁਮਾਰੀ ਵਾਸੀ ਸ਼ਾਂਈ ਦਾਸ ਗੁਰਦਾਸਪੁਰ, ਰਮੇਸ਼ ਕੁਮਾਰ ਪੁੱਤਰ ਰਾਮ ਸ਼ਰਨ ਬਰਿਆਰ, ਸਿੰਘ ਪੁੱਤਰ ਜਗੀਰ ਸਿੰਘ ਵਾਸੀ ਛੋਟੇਪੁਰ, ਕਮਲਜੀਤ ਕੌਰ ਪੁੱਤਰੀ ਗੁਰਦਿਆਲ ਸਿੰਘ ਬਟਾਲਾ, ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ ਬਟਾਲਾ, ਰੰਜਨਾ ਕੁਮਾਰ ਪੁੱਤਰੀ ਬੱਚਨ ਲਾਲ ਪਠਾਨਕੋਟ, ਰਾਜਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਬਟਾਲਾ, ਦਵਿੰਦਰ ਪਾਲ ਪੁੱਤਰ ਪਹਿੰਦਰਪਾਲ ਸਿੰਘ ਬਟਾਲਾ, ਯੋਗੇਸ ਕੁਮਾਰ ਪੁੱਤਰ ਹਰਬੰਸ ਲਾਲ ਪਠਾਨਕੋਟ, ਰੰਜਨੀ ਪੁੱਤਰੀ ਗੁਰਦਾਸ ਰਾਮ ਗੁਰਦਾਸਪੁਰ, ਅਰੁਨ ਕੁਮਾਰ ਪੁੱਤਰ ਦੇਸ ਰਾਜ ਵਾਸੀ ਗੁਦਾਸਪੁਰ, ਆਰਤੀ ਪੁੱਤਰੀ ਸੇਰਜੰਗ ਵਾਸੀ ਪਠਾਨਕੋਟ, ਰਾਜਵਿੰਦਰ ਕੌਰ ਪੁੱਤਰੀ ਪ੍ਰਧਾਨ ਸਿੰਘ ਬਟਾਲਾ, ਰਵਿੰਦਰ ਕੌਰ ਪੁੱਤਰੀ ਅਜੀਤ ਸਿੰਘ ਬਟਾਲਾ, ਰਿਪਨਦੀਪ ਕੌਰ ਪੁੱਤਰੀ ਤਾਰਾ ਸਿੰਘ ਬਟਾਲਾ, ਮਿਨਾਕਸੀ ਪੁੱਤਰੀ ਦਵਿੰਦਰ ਕੁਮਾਰ ਬਟਾਲਾ, ਨਵਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਬਟਾਲਾ, ਬਲਜਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਬਟਾਲਾ, ਸਪਇੰਦਰ ਕੌਰ ਪੁੱਤਰੀ ਜਗੀਰ ਸਿੰਘ ਬਟਾਲਾ, ਰਾਜਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਬਟਾਲਾ, ਰਜੇਸ ਪੁੱਤਰ ਸਰਦਾਰੀ ਲਾਲ ਬਟਾਲਾ, ਸਰਬਜੀਤ ਕੌਰ ਪੁੱਤਰੀ ਸਤਨਾਮ ਸਿੰਘ ਬਟਾਲਾ, ਸੁਮਿੰਦਰ ਕੌਰ ਪੁੱਤਰੀ ਜਸਪਾਲ ਬਟਾਲਾ, ਪਰਦੀਪ ਸਿੰਘ ਪੁੱਤਰ ਸੋਮ ਰਾਜ ਬਟਾਲਾ, ਨੀਤੂ ਪੁੱਤਰੀ ਦਰਸਨ ਪਾਲ ਬਟਾਲਾ, ਵਿਪਨ ਕੁਮਾਰ ਪੁੱਤਰ ਰਤਨ ਚੰਦ ਬਟਾਲਾ, ਜਸੰਵਤ ਕੌਰ ਪੁੱਤਰੀ ਗੁਰਮੁੱਖ ਸਿੰਘ ਬਟਾਲਾ, ਜਤਿੰਦਰ ਕੁਮਾਰ ਪੁੱਤਰ ਬਾਵਾ ਰਾਮ ਬਟਾਲਾ, ਅਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਗੁਰਦਾਸਪੁਰ, ਸ਼ਸੀ ਕੁਮਰ ਪੁੱਤਰ ਸੱਜੂ ਰਾਮ ਗੁਰਦਾਸਪੁਰ, ਮਿਨਹਾਸ ਜੋਤੀ ਪੁੱਤਰੀ ਰੇਸਮ ਸਿੰਘ ਗੁਰਦਾਸਪੁਰ, ਸਰਬਜੀਤ ਕੌਰ ਪੁੱਤਰੀ ਅਵਤਾਰ ਸਿੰਘ ਗੁਰਦਾਸਪੁਰ, ਜਸਬੀਰ ਕੌਰ ਪੁੱਤਰੀ ਗੁਰਬੱਚਨ ਸਿੰਘ ਗੁਰਦਾਸਪੁਰ, ਜਤਿੰਦਰ ਕੌਰ ਪੁੱਤਰੀ ਸਤਨਾਮ ਸਿੰਘ ਗੁਰਦਾਸਪੁਰ, ਨਰਿੰਦਰ ਕੁਮਾਰ ਪੁੱਤਰ ਮਦਨ ਲਾਲ ਗੁਰਦਾਸਪੁਰ, ਸਤੀਸ ਕੁਮਾਰ ਪੁੱਤਰ ਹਰੀ ਰਾਮ ਗੁਰਦਾਸਪੁਰ, ਰਣਜੀਤ ਕੌਰ ਪੁੱਤਰੀ ਅਵਤਾਰ ਸਿੰਘ ਬਟਾਲਾ, ਬਲਬੀਰ ਸਿਘ ਪੁੱਤਰ ਪ੍ਰੀਤਮ ਸਿੰਘ ਬਟਾਲਾ, ਜੀਵਨਜੋਤ ਕੌਰ ਪੁੱਤਰੀ ਸਰਬਜੀਤ ਸਿੰਘ ਬਟਾਲਾ, ਹਰਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਬਟਾਲਾ, ਕੁਲਬੀਰ ਕੌਰ ਪੁੱਤਰੀ ਨਿਸ਼ਾਨ ਸਿੰਘ ਬਟਾਲਾ, ਅਨੁ ਸਰਮਾ ਪੁੱਤਰੀ ਧਰਮਪਾਲ ਦੀਨਾਨਗਰ, ਲਖਵਿੰਦਰ ਕੌਰ ਪੁੱਤਰੀ ਦੀਦਾਰ ਸਿੰਘ ਬਟਾਲਾ, ਦਲੇਰ ਕੌਰ ਪੁੱਤਰੀ ਸਰਬਜੀਤ ਸਿੰਘ ਬਟਾਲਾ, ਸਤਿੰਦਰ ਸਿੰਘ ਪੁੱਤਰ ਅਜੀਤ ਸਿੰਘ ਬਟਾਲਾ, ਮੁਨੀਸ ਪੁੱਤਰ ਸੁਸ਼ੀਲ ਗੁਰਦਾਸਪੁਰ, ਵਰੁਨ ਮਹਾਜਨ ਪੁੱਤਰ ਸੁਸੀਲ ਮਹਾਜਨ ਬਟਾਲਾ, ਪਰਮਜੀਤ ਸੈਣੀ ਪੁੱਤਰ ਰਾਮ ਦਾਸ ਗੁਰਦਾਸਪੁਰ, ਵਿਵੇਕ ਪੁੱਤਰ ਧਰਮਪਾਲ ਗੁਰਦਾਸਪੁਰ, ਪਵਨ ਕੁਮਾਰ ਪੁੱਤਰ ਦੇਸ ਰਾਜ ਗੁਰਦਾਸਪੁਰ, ਰਜਿੰਦਰਪਾਲ ਸਿੰਘ ਪੁੱਤਰ ਕਾਬਲ ਸਿੰਘ ਗੁਰਦਾਸਪੁਰ, ਰਵਿੰਦਰ ਸਿੰਘ ਪੁੱਤਰ ਬਖਸੀਸ ਸਿੰਘ ਗੁਰਦਾਸਪੁਰ, ਸਤਿੰਦਰ ਸਿੰਘ ਵਜੀਰ ਸਿੰਘ ਬਟਾਲਾ, ਪੂਨਮ ਪੁੱਤਰੀ ਜਗਦੀਸ ਕੁਮਾਰ ਗੁਰਦਾਸਪੁਰ, ਸਿਮਰਪਾਲ ਕੌਰ ਪੁੱਤਰੀ ਗੁਰਚਰਨ ਸਿੰਘ ਗੁਰਦਾਸਪੁਰ, ਰਮਿੰਦਰ ਕੌਰ ਪੁੱਤਰੀ ਬਾਬਾ ਸਿੰਘ ਬਟਾਲਾ, ਹਰਦੀਪ ਕੌਰ ਪੁੱਤਰੀ ਰਜਵੰਤ ਸਿੰਘ ਬਟਾਲਾ, ਰਵਿੰਦਰ ਸਿੰਘ ਪੁੱਤਰ ਵਕੀਲ ਸਿੰਘ ਪਠਾਨਕੋਟ, ਅੰਜਨਾ ਕੁਮਾਰੀ ਪੁੱਤਰੀ ਬਾਵਾ ਰਾਮ ਬਟਾਲਾ, ਮੱਧੂ ਬਾਲਾ ਪੁੱਤਰੀ ਅਮਰਨਾਥ ਗੁਰਦਾਸਪੁਰ, ਰੈਨੂ ਬਾਲਾ ਪੁੱਤਰੀ ਤਰਸੇਮ ਲਾਲ ਗੁਰਦਾਸਪੁਰ, ਪਰਮਜੀਤ ਪੁੱਤਰੀ ਗੁਲਜਾਰ ਸਿੰਘ ਬਟਾਲਾ, ਪਵਨ ਕੁਮਾਰ ਪੁੱਤਰ ਤਿੱਲਕ ਰਾਜ ਗੁਰਦਾਸਪੁਰ, ਪ੍ਰਵੀਨ ਕੁਮਾਰ ਪੁੱਤਰ ਗੁਰਪ੍ਰਸ਼ਾਦ ਗੁਰਦਾਸਪੁਰ, ਮਲਕੀਤ ਸਿੰਘ ਪੁੱਤਰ ਬੱਚਨ ਸਿੰਘ ਬਟਾਲਾ, ਸੰਮਨ ਬਾਲਾ ਪੁੱਤਰੀ ਸੱਤ ਪਾਲ ਗੁਰਦਾਸਪੁਰ, ਲਵਦੀਪ ਸਿੰਘ ਪੁੱਤਰ ਸਾਧੂ ਸਿੰਘ ਬਟਾਲਾ, ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਗੁਰਦਾਸਪੁਰ ਸੁੱਚਾ ਸਿੰਘ ਪੁੱਤਰ ਜੋਗਿੰਦਰ ਸਿੰਘ ਗੁਰਦਾਸਪੁਰ, ਰਾਮ ਪ੍ਰਸਾਦ ਪੁੱਤਰ ਸਾਂਈ ਦਾਸ ਪਠਾਨਕੋਟ, ਨਵਨੀਤ ਕੁਮਾਰ ਪੁੱਤਰ ਬਲਦੇਵ ਰਾਜ ਗੁਰਦਾਸਪੁਰ, ਮਦਨ ਲਾਲ ਪੁੱਤਰ ਧੰਨਾ ਰਾਮ ਬਟਾਲਾ, ਰੁਪਿੰਦਰ ਕੌਰ ਪੁੱਤਰੀ ਸੁਰਜੀਤ ਸਿੰਘ ਬਟਾਲਾ, ਦਰਸ਼ਨਾ ਕੁਮਾਰੀ ਪੁੱਤਰੀ ਕੁਲਦੀਪ ਸਿੰਘ ਗੁਰਦਾਸਪੁਰ, ਨਵਦੀਪ ਕੌਰ ਪੁੱਤਰੀ ਬਲਦੇਵ ਸਿੰਘ ਗੁਰਦਾਸਪੁਰ, ਪਰਮਜੀਤ ਕੌਰ ਪੁੱਤਰੀ ਬਖਸੀਸ਼ ਸਿੰਘ ਬਟਾਲਾ, ਹਰਵਿੰਦਰ ਸਿੰਘ ਪੁੱਤਰ ਦਰਸਨ ਸਿੰਘ ਬਟਾਲਾ, ਹਰਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਗੁਰਦਾਸਪੁਰ, ਸਤਵਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਗੁਰਦਾਸਪੁਰ, ਬਿਕਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਗੁਰਦਾਸਪੁਰ, ਕੰਮਲਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਗੁਰਦਾਸਪੁਰ, ਤਮੰਨਾ ਪੁੱਤਰੀ ਦਵਿੰਦਰ ਸਿੰਘ ਗੁਰਦਾਸਪੁਰ, ਸੁਨੀਤਾ ਦੇਵੀ ਪੁੱਤਰੀ ਮਹਿੰਦਰਪਾਲ ਸਿੰਘ ਵਾਸੀ ਗੁਰਦਾਸਪੁਰ, ਸੁਮਨਜੀਤ ਪੁੱਤਰੀ ਗੁਰਦੇਵ ਸਿੰਘ ਗੁਰਦਾਸਪੁਰ, ਸੰਗੀਤਾ ਪੁੱਤਰੀ ਸਰਦਾਰੀ ਲਾਲ ਗੁਰਦਾਸਪੁਰ, ਵਿਪਨ ਕੁਮਾਰ ਪੁੱਤਰ ਦੇਸ ਰਾਜ ਗੁਰਦਾਸਪੁਰ, ਉਮੇਸ ਸੈਣੀ ਪੁੱਤਰ ਗੁਰਬੱਚਨ ਸਿੰਘ ਗੁਰਦਾਸਪੁਰ, ਮੀਨੂੰ ਪੁੱਤਰੀ ਹਰਜਿੰਦਰ ਕੁਮਾਰ ਗੁਰਦਾਸਪੁਰ, ਦੀਪਕ ਸਚਦੇਵਾ ਪੁੱਤਰ ਸੁਦਰਸ਼ਨ ਸਚਦੇਵਾ ਗੁਰਦਾਸਪੁਰ, ਰੀਨਾ ਮਲਹੋਤਰਾ ਪੁੱਤਰੀ ਸੁਰਿੰਦਰ ਕੁਮਾਰ ਗੁਰਦਾਸਪੁਰ, ਕਿਰਨ ਭਗਤ ਪੁੱਤਰ ਸਤਪਾਲ ਗੁਰਦਾਸਪੁਰ, ਜੋਤੀ ਮਲਹੋਤਰਾ ਪੁੱਤਰੀ ਮੰਗਲ ਦਾਸ ਗੁਰਦਾਸਪੁਰ, ਸੁੰਮਨ ਲਤਾ ਪੁੱਤਰੀ ਉਮ ਰਾਜ ਗੁਰਦਾਸਪੁਰ ਅਤੇ ਸਮੀ ਕੁਮਾਰ ਪੁੱਤਰ ਦਿਆਲ ਚੰਦ ਗੁਰਦਾਸਪੁਰ ਸ਼ਾਮਿਲ ਹਨ।

 

ਇਹ ਵੀ ਪੜ੍ਹੋ

Tags :