Patiala ਦੀ ਭਾਖੜਾ ਨਹਿਰ 'ਚ ਹਰਿਆਣਾ ਦੇ ਮਾਂ-ਬੇਟਾ ਡੁੱਬੇ

 ਪੰਜਾਬ ਦੇ ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੀ ਭਾਖੜਾ ਨਹਿਰ ਵਿੱਚ ਹਰਿਆਣਾ ਦੇ ਮਾਂ-ਬੇਟਾ ਡੁੱਬ ਗਏ। ਮਹਿਲਾ ਨੇ ਆਪਣਾ ਬੱਚਾ ਗੋਦ ਵਿੱਚ ਲਿਆ ਸੀ ਤੇ ਉਹ ਨਾਰੀਅਲ ਪਾਣੀ ਵਿੱਚ ਪ੍ਰਵਾਹ ਕਰਨ ਗਈ ਤੇ ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। 

Share:

ਪੰਜਾਬ ਨਿਊਜ। ਪੰਜਾਬ ਦੇ ਪਟਿਆਲਾ ਦੀ ਭਾਖੜਾ ਨਹਿਰ 'ਚ ਹਰਿਆਣਾ ਦੇ ਮਾਂ-ਪੁੱਤ ਡੁੱਬ ਗਏ। ਮਹਿਲਾ ਗੁਰਪ੍ਰੀਤ ਕੌਰ ਆਪਣੇ ਲੜਕੇ ਗੁਰਨਾਜ਼ ਨੂੰ ਗੋਦੀ ਵਿੱਚ ਲੈ ਕੇ ਨਾਰੀਅਲ ਚੁਗਣ ਲਈ ਨਹਿਰ ਕਿਨਾਰੇ ਗਈ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਬੱਚੇ ਸਮੇਤ ਨਹਿਰ ਵਿੱਚ ਡਿੱਗ ਗਿਆ। ਸੂਚਨਾ ਮਿਲਦੇ ਗੋਤਾਖੋਰ ਦੋਹਾਂ ਮਾਂ ਬੇਟੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ।

ਖਬਰ ਅਪਡੇਟ ਹੋ ਰਹੀ ਹੈ

ਇਹ ਵੀ ਪੜ੍ਹੋ