ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਪੰਜਾਬ ਅੰਦਰ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ। ਇਹਨਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਜਾਣੋ ਕਿਹੜੀ ਕਲਾਸ ਦੀ ਪ੍ਰੀਖਿਆ ਕਦੋਂ ਹੋਣ ਜਾ ਰਹੀ ਹੈ....

Share:

ਪੰਜਾਬ ਸਕੂਲ ਸਿੱਖਿਆ ਬੋਰਡ ਨੇ  ਪੰਜਵੀਂ, ਅੱਠਵੀਂ, ਦਸਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਰਕੂਲਰ ਅਨੁਸਾਰ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 7 ਮਾਰਚ 2024 ਤੋਂ 14 ਮਾਰਚ 2024 ਤੱਕ ਹੋਣਗੀਆਂ। ਪੰਜਵੀਂ ਦੇ ਇਮਤਿਹਾਨ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ ਜਦਕਿ 8ਵੀਂ, 10ਵੀਂ ਅਤੇ 12ਵੀਂ ਦੇ ਇਮਤਿਹਾਨ 11 ਵਜੇ ਤੋਂ ਸ਼ੁਰੂ ਹੋਣਗੇ। 5ਵੀਂ ਦੀ ਡੇਟਸ਼ੀਟ ਹੇਠਾਂ ਦੇਖੋ......

ਫੋਟੋ
5ਵੀਂ ਦੀ ਡੇਟਸ਼ੀਟ

 

ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਚ 2024 ਤੱਕ ਕ੍ਰਮਵਾਰ ਸੈਲਫ ਪ੍ਰੀਖਿਆ ਕੇਂਦਰਾਂ ਅਤੇ ਬੋਰਡ ਦਫਤਲ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਡੇਟਸ਼ੀਟ ਹੇਠਾਂ ਦੇਖੋ..... 

ਫੋਟੋ
8ਵੀਂ ਦੀ ਡੇਟਸ਼ੀਟ

 

ਇਸੇ ਤਰ੍ਹਾਂ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 13 ਫਰਵਰੀ ਤੋਂ 6 ਮਾਰਚ 2024 ਤੱਕ ਹੋਣਗੀਆਂ। ਡੇਟਸ਼ੀਟ ਹੇਠਾਂ ਦੇਖੋ..... 

ਫੋਟੋ
10ਵੀਂ ਦੀ ਡੇਟਸ਼ੀਟ

 

12ਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਮਿਤੀ 13 ਫਰਵਰੀ ਤੋਂ 30 ਮਾਰਚ 2024 ਤੱਕ ਹੋਣਗੀਆਂ। ਡੇਟਸ਼ੀਟ ਹੇਠਾਂ ਦੇਖੋ..... 

ਫੋਟੋ
12ਵੀਂ ਦੀ ਡੇਟਸ਼ੀਟ - 1
ਫੋਟੋ
12ਵੀਂ ਦੀ ਡੇਟਸ਼ੀਟ-2
ਫੋਟੋ
12ਵੀਂ ਦੀ ਡੇਟਸ਼ੀਟ-3

ਇਸੇ ਤਰ੍ਹਾਂ 12ਵੀਂ ਦੀ ਵੋਕੇਸ਼ਨਲ ਪ੍ਰੀਖਿਆ ਦੀ ਡੇਟਸ਼ੀਟ ਦੇਖੋ

ਫੋਟੋ
12ਵੀਂ ਦੀ ਡੇਟਸ਼ੀਟ - 1
ਫੋਟੋ
12ਵੀਂ ਦੀ ਡੇਟਸ਼ੀਟ-2

ਇਹ ਵੀ ਪੜ੍ਹੋ