Breaking  - ਪਟਿਆਲਾ 'ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਭੱਜ ਕੇ ਬਚਾਈ ਜਾਨ 

ਦੁਕਾਨ ਅੰਦਰ ਤਾਰਪੀਨ ਦੇ ਤੇਲ ਦੇ ਡਰੰਮ ਹੋਣ ਕਰਕੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਨੇ ਅੱਗ ਫੜ ਲਈ ਤੇ ਧਮਾਕਾ ਵੀ ਹੋਇਆ।

Share:

Punjab: ਇਸ ਸਮੇਂ ਦੀ ਵੱਡੀ ਖ਼ਬਰ ਪਟਿਆਲਾ ਜਿਲ੍ਹੇ ਤੋਂ ਆ ਰਹੀ ਹੈ। ਇੱਥੇ ਅਚਾਨਕ ਹੀ ਇੱਕ ਘਰ ਤੇ ਦੁਕਾਨ ਦੇ ਅੰਦਰ ਭਿਆਨਕ ਅੱਗ ਲੱਗ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜੇ ਤੇ ਹਫੜਾ ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਅੰਦਰ ਤਾਰਪੀਨ ਦੇ ਤੇਲ ਦੇ ਡਰੰਮ ਹੋਣ ਕਰਕੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਨੇ ਅੱਗ ਫੜ ਲਈ ਤੇ ਧਮਾਕਾ ਵੀ ਹੋਇਆ। ਇਸ ਨਾਲ ਹੋਰ ਘਰਾਂ ਤੱਕ ਵੀ ਅੱਗ ਫੈਲ ਗਈ। ਜਿਸ ਕਰਕੇ ਅੱਗ ਫੈਲੀ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਹਨ ਤੇ ਅੱਗ ਉਪਰ ਕਾਬੂ ਪਾਇਆ ਜਾ ਰਿਹਾ ਹੈ। 

 

ਬਾਕੀ ਖਬਰ ਅਪਡੇਟ ਹੋ ਰਹੀ ਹੈ......

ਇਹ ਵੀ ਪੜ੍ਹੋ

Tags :