ਭਾਜਪਾ ਨੇ 21 ਹੋਰ ਅਹੁਦੇਦਾਰਾਂ ਦਾ ਕੀਤਾ ਐਲਾਨ 

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪਾਰਟੀ ਆਪਣੀ ਮਜ਼ਬੂਤੀ ਲਈ ਅਹੁਦੇਦਾਰ ਲਗਾ ਰਹੀ ਹੈ। ਇਸਦੇ ਨਾਲ ਹੀ ਵੱਧ ਤੋਂ ਵੱਧ ਯੋਗ ਵਰਕਰਾਂ ਨੂੰ ਜੁੰਮੇਵਾਰੀਆਂ ਦੇ ਕੇ ਡਿਊਟੀਆਂ ਲਾਈਆਂ ਜਾ ਰਹੀਆਂ ਹਨ। 

Share:

ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥਾਮਸ ਮਸੀਹ ਨੇ 21 ਸੂਬਾ ਅਹੁਦੇਦਾਰਾਂ ਤੇ 13 ਸੂਬਾ ਕਾਰਜਕਰਨੀ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ। ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ 6 ਸੂਬਾ ਮੀਤ ਪ੍ਰਧਾਨਾਂ 'ਚ ਜਾਹਿਦ ਪੀਰ ਮਲੇਰਕੋਟਲਾ ,ਚੰਦ ਮਸੀਹ ਤਰਨਤਾਰਨ ,ਜੇਮਸ ਮਸੀਹ ਸੋਨੀ ਅੰਮ੍ਰਿਤਸਰ ,ਅੰਦਰਾਸ ਮਸੀਹ ਗੁਰਦਾਸਪੁਰ ,ਸਬੀਰ ਹੁਸੈਨ ਲੁਧਿਆਣਾ ,ਸਾਹਿਲ ਚੌਹਾਨ ਮੋਹਾਲੀ, ਤਿੰਨ ਜਨਰਲ ਸਕੱਤਰਾਂ 'ਚ ਪੱਪੂ ਖਾਨ ਮਾਨਸਾ ,ਵਰਿੰਦਰ ਮਸੀਹ ਲੁਧਿਆਣਾ ,ਤਰਸੇਮ ਮਸੀਹ ਹੁਸ਼ਿਆਰਪੁਰ ,ਸੱਤ ਸੂਬਾ ਸਕੱਤਰਾਂ 'ਚ ਅੰਸਲਾਮ ਅੰਮ੍ਰਿਤਸਰ ,ਰਾਜਨ ਗਿੱਲ ਬਟਾਲਾ, ਸੰਦੀਪ ਮਸੀਹ ਕਪੂਰਥਲਾ ,ਸਲੀਮ ਅਹਿਮਦ ਫਾਰੂਕੀ ਬਲਾਚੌਰ ,ਅਖਤਰ ਖਾਨ ਪਟਿਆਲ਼ਾ ,ਮਸਕਿਨ ਖਾਨ ਪਠਾਨਕੋਟ ,ਲੋਕੇਸ਼ ਜੈਨ ਲੁਧਿਆਣਾ ਸ਼ਾਮਲ ਹਨ। ਸ਼ੋਸਲ ਮੀਡੀਆ ਇੰਚਾਰਜ ਅੰਜੂ ਡੈਵਿਡ ਜਲੰਧਰ ,ਆਈਟੀ ਸੈਲ ਇੰਚਾਰਜ ਸਾਹਿਲ ਮਸੀਹ ਮੁਕਤਸਰ ,ਦਫ਼ਤਰ ਸਕੱਤਰ ਚਰਨ ਮਸੀਹ ਜਲੰਧਰ ,ਬੁਲਾਰਾ ਸਰਤਾਜ ਅਲੀ ਜਲੰਧਰ ,ਖ਼ਜ਼ਾਨਚੀ ਜਸਵਿੰਦਰ ਮਸੀਹ ਗੁਰਦਾਸਪੁਰ ਨੂੰ ਲਗਾਇਆ ਗਿਆ। 13 ਸੂਬਾ ਕਾਰਜਕਰਨੀ ਮੈਂਬਰ ਲਾਤੀਫ ਖਾਨ ਹੁਸ਼ਿਆਰਪੁਰ ,ਵਿਲੀਅਮ ਮਸੀਹ ਫਤਹਿਗੜ ਚੂੜੀਆਂ ,ਦੀਪਕ ਸ਼ੈਲੀ ਅੰਮ੍ਰਿਤਸਰ ,ਸਾਲੀਮ ਮੁਹੰਮਦ ਬਠਿੰਡਾ ਦਿਹਾਤੀ ,ਵਾਰਿਸ ਮਸੀਹ ਜਲੰਧਰ ,ਗੁਲਜ਼ਾਰ ਖਾਨ ਬਰਨਾਲਾ ,ਬਲਜੀਤ ਮਸੀਹ ਅਜਨਾਲਾ ,ਰਾਜੂ ਮਸੀਹ ਗੁਰਦਾਸਪੁਰ ,ਇਸਤਕਾਰ ਤਰਨਤਾਰਨ ,ਰਾਜ ਕੁਮਾਰ ਫਰੀਦਕੋਟ ,ਕੁਲਦੀਪ ਖਾਨ ਮਾਨਸਾ ਦਿਹਾਤੀ ,ਰੀਪਮ ਜੈਨ ਮੋਹਾਲੀ ,ਬ੍ਰਾਹਮਾ ਮਸੀਹ ਮੁਕੇਰੀਆਂ ਅਦਿ ਬਣਾਏ ਗਏ ਹਨ । 

ਜਾਰੀ ਸੂਚੀ ਹੇਠਾਂ ਦੇਖੋ..... 

 

ਫੋਟੋ
1
ਫੋਟੋ
2

 

 

ਇਹ ਵੀ ਪੜ੍ਹੋ