ਪੰਜਾਬ 'ਚ 5 IPS ਤੇ 1 PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਫੇਰਬਦਲ ਕੀਤਾ ਹੈ। ਪੰਜਾਬ ਦੇ ਗ੍ਰਹਿ ਸਕੱਤਰ ਸਮੇਤ 5 ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ।

Courtesy: file photo

Share:

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕੀਤਾ ਹੈ। ਪੰਜਾਬ ਦੇ ਗ੍ਰਹਿ ਸਕੱਤਰ ਸਮੇਤ 5 ਆਈਏਐਸ ਅਤੇ ਇੱਕ ਪੀਸੀਐਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ। ਸੂਬਾ ਸਰਕਾਰ ਨੇ PCS ਅਧਿਕਾਰੀ ਅਜੀਤਪਾਲ ਸਿੰਘ ਦੇ ਨਾਲ ਨਾਲ IAS ਅਲੋਕ ਸ਼ੇਖ਼ਰ ,IAS ਜਸਪ੍ਰੀਤ ਤਲਵਾਰ ,IAS ਅਜੀਤ ਬਾਲਾਜੀ ਜੋਸ਼ੀ , IAS ਬਸੰਤ ਗਰਗ  ਅਤੇ IAS ਦਿਲਰਾਜ ਸਿੰਘ ਦਾ ਵੀ ਤਬਾਦਲਾ ਕੀਤਾ ਹੈ। 

ਤਬਾਦਲਾ ਸੂਚੀ ਹੇਠਾਂ ਦੇਖੋ 

 

photo
photo ਤਬਾਦਲਾ ਸੂਚੀ

ਇਹ ਵੀ ਪੜ੍ਹੋ