Lok Sabha Election 2024: ਸਮਾਜਵਾਦੀ ਪਾਰਟੀ (SP) ਨੇ 16 ਉਮੀਦਵਾਰ ਮੈਦਾਨ 'ਚ ਉਤਾਰੇ, ਪਹਿਲੀ ਸੂਚੀ ਕੀਤੀ ਜਾਰੀ

Lok Sabha Election 2024: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਾਲੇ ਬਹੁਤ ਸਾਰੀਆਂ ਪਾਰਟੀਆਂ ਗਠਜੋੜ ਬਣਾਉਣ ਨੂੰ ਲੈ ਕੇ ਉਲਝੀਆਂ ਹੋਈਆਂ ਹਨ ਤਾਂ ਦੂਜੇ ਪਾਸੇ ਉੱਤਰ ਪ੍ਰਦੇਸ਼ ਵਿਖੇ ਸਪਾ ਨੇ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। 

Share:

Lok Sabha Election 2024: ਉੱਤਰ ਪ੍ਰਦੇਸ਼ ਵਿਖੇ ਸਮਾਜਵਾਦੀ ਪਾਰਟੀ (SP) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਡਿੰਪਲ ਯਾਦਵ ਮੈਨਪੁਰੀ ਤੋਂ, ਸ਼ਫੀਕੁਰ ਰਹਿਮਾਨ ਬੁਰਕੇ ਸੰਭਲ ਤੋਂ ਅਤੇ ਰਵਿਦਾਸ ਮੇਹਰੋਤਰਾ ਲਖਨਊ ਤੋਂ ਚੋਣ ਲੜਨਗੇ।  ਬਦਾਊਂ ਲੋਕ ਸਭਾ ਸੀਟ ਤੋਂ ਧਰਮਿੰਦਰ ਯਾਦਵ, ਏਟਾ ਤੋਂ ਦੇਵੇਸ਼ ਸ਼ਾਕਿਆ,  ਉਨਾਓ ਲੋਕ ਸਭਾ ਸੀਟ ਤੋਂ ਅਨੂ ਟੰਡਨ ਨੂੰ ਟਿਕਟ ਦਿੱਤੀ ਗਈ। ਕਿਹੜੀਆਂ ਸੀਟਾਂ ਉਪਰ ਕਿਹੜੇ ਉਮੀਦਵਾਰ ਉਤਾਰੇ ਗਏ ਹਨ, ਹੇਠਾਂ ਸੂਚੀ ਦੇਖੋ.......

 

 

ਇਹ ਵੀ ਪੜ੍ਹੋ