Kejriwal ਦੀ ਗ੍ਰਿਫਤਾਰੀ 'ਤੇ ਬੋਲੇ- ਅੰਨਾ ਹਜਾਰੇ, ਕਿਹਾ ਆਪਣੇ ਗਲਤ ਕੰਮਾਂ ਦੇ ਕਾਰਨ ਹੀ ਗ੍ਰਿਫਤਾਰ ਹੋਏ ਹਨ ਦਿੱਲੀ ਦੇ ਮੁੱਖ ਮੰਤਰੀ 

ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਮਾਜਸੇਵੀ ਅੰਨਾ ਹਜਾਰੇ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਦੁਖੀ ਹਨ। ਹਜਾਰੇ ਨੇ ਕਿਹਾ ਕਿ ਅੰਦੋਲਨ ਦੌਰਾਨ ਤਾਂ ਉਹ ਸ਼ਰਾਬ ਦੇ ਖਿਲਾਫ ਆਵਾਜ਼ ਉਠਾਉਂਦੇ ਸਨ ਪਰ ਹੁਣ ਉਨ੍ਹਾਂ ਦੀ ਗ੍ਰਿਫਤਾਰੀ ਸ਼ਰਾਬ ਦੀਆਂ ਨੀਤੀਆਂ ਕਾਰਨ ਹੀ ਹੋਈ ਹੈ।  

Share:

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਹੁਣ ਅੰਨਾ ਹਜ਼ਾਰੇ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫ਼ਤਾਰੀ 'ਤੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਉਹ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਦੁਖੀ ਨਹੀਂ ਹਨ ਬਸ ਦੁੱਖ ਸਿਰਫ ਇਸ ਗੱਲ ਹੈ ਕਿ ਉਹ ਉਨ੍ਹਾਂ ਨਾਲ ਕੰਮ ਕਰਦੇ ਸਨ ਅਤੇ ਸ਼ਰਾਬ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ, ਉਹ ਹੁਣ ਸ਼ਰਾਬ ਸਬੰਧੀ ਨੀਤੀਆਂ ਬਣਾ ਰਿਹਾ ਹੈ। "ਉਸਦੀ ਗ੍ਰਿਫਤਾਰੀ ਉਸਦੇ ਆਪਣੇ ਕੰਮਾਂ ਕਾਰਨ ਹੋਈ ਹੈ।"

ਖਬਰ ਅਪਡੇਟ ਹੋ ਰਹੀ ਹੈ

ਇਹ ਵੀ ਪੜ੍ਹੋ