Infinix ਨੇ ਭਾਰਤ 'ਚ ਸਸਤਾ ਸਮਾਰਟਫੋਨ Smart 8HD ਲਾਂਚ ਕੀਤਾ ਹੈ। ਇਸਦੀ ਸ਼ੁਰੂਆਤੀ ਕੀਮਤ ਸਿਰਫ਼ 5669 ਰੁਪਏ ਰੱਖੀ ਗਈ ਹੈ। ਅਸਲ ਵਿੱਚ ਕੰਪਨੀ ਭਾਰਤ ਵਿੱਚ ਆਪਣੀ ਸੇਲ ਵਧਾਉਣੀ ਚਾਹੁੰਦੀ ਹੈ, ਇਸ ਕਾਰਕੇ ਕੰਪਨੀ ਨੇ ਆਪਣਾ ਸਸਤਾ ਫੋਨ ਲਾਂਚ ਕੀਤਾ ਹੈ। Infinix ਦੇ ਫੋਨ ਕਾਫੀ ਪਸੰਦ ਕੀਤੇ ਜਾਂਦੇ ਹਨ। ਇਹਨਾਂ ਫੋਨਾਂ ਦੀ ਘੱਟ ਕੀਮਤ ਕਰਕੇ ਹੀ ਲੋਕ ਇਹਨਾਂ ਨੂੰ ਖਰੀਦਦੇ ਹਨ। ਕੰਪਨੀ ਨੇ Infinix Smart 8HD ਸਮਾਰਟਫੋਨ ਨੂੰ 3GB RAM + 64GB ਸਟੋਰੇਜ ਦੇ ਸਿੰਗਲ ਵਿਕਲਪ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਹੈ। ਇਹ ਫੋਨ ਤਿੰਨ ਰੰਗਾਂ ਦੇ ਵਿਕਲਪਾਂ - ਕ੍ਰਿਸਟਲ ਗ੍ਰੀਨ, ਸ਼ਾਇਨੀ ਗੋਲਡ, ਗਲੈਕਸੀ ਵ੍ਹਾਈਟ ਅਤੇ ਟਿੰਬਰ ਬਲੈਕ ਵਿੱਚ ਉਪਲਬਧ ਹੈ। ਕੰਪਨੀ ਨੇ ਡਿਊਲ ਰੀਅਰ ਕੈਮਰਾ ਸੈਟਅਪ ਅਤੇ 5000mAh ਬੈਟਰੀ ਦੇ ਨਾਲ ਇਸ ਸਮਾਰਟ ਸੀਰੀਜ਼ ਡਿਵਾਈਸ 'ਚ ਆਈਫੋਨ ਦੇ ਡਾਇਨਾਮਿਕ ਆਈਲੈਂਡ ਵਰਗਾ ਮੈਜਿਕ ਰਿੰਗ ਫੀਚਰ ਦਿੱਤਾ ਹੈ। ਇਸ ਦੀ ਵਿਕਰੀ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ 13 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੈਵੀਗੇਸ਼ਨ, ਮਿਊਜ਼ਿਕ, ਨੋਟੀਫਿਕੇਸ਼ਨਸ ਸਮੇਤ ਕਈ ਚੀਜ਼ਾਂ ਨੂੰ ਐਕਸੈਸ ਕਰ ਸਕਦੇ ਹਨ। ਐਪਲ ਨੇ ਪਹਿਲੀ ਵਾਰ ਆਈਫੋਨ 14 ਪ੍ਰੋ ਮਾਡਲਾਂ 'ਚ ਇਹ ਫੀਚਰ ਦਿੱਤਾ ਸੀ।
ਇਹ ਨੇ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
This is the Infinix Smart 8 HD. It will be priced less than Rs 6000 in India 👀 pic.twitter.com/926sJuMqDu
— Mukul Sharma (@stufflistings) December 4, 2023