ਕੈਨੇਡਾ ਪੁਲਿਸ ਕਰ ਰਹੀ ਚਾਰ ਪੰਜਾਬੀ ਨੌਜਵਾਨਾ ਦੀ ਭਾਲ, ਵਾਂਟੇਡ ਲਿਸਟ 'ਚ ਨਾਮ ਸ਼ਾਮਲ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੰਬਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ 905-453-2121, ਐਕਸਟੈਂਸ਼ਨ 2233 'ਤੇ ਕਾਲ ਕਰਕੇ ਡਿਵੀਜ਼ਨ 22 ਦੇ ਤਫ਼ਤੀਸ਼ਕਾਰਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ...