America: ਦੁਨੀਆ ਵਿੱਚ ਪਹਿਲੀ ਵਾਰ ਸੂਰ ਦਾ ਗੁਰਦਾ ਵਿਅਕਤੀ ਵਿੱਚ ਕੀਤਾ ਟਰਾਂਸਪਲਾਂਟ, ਮਰੀਜ਼ ਹੋ ਰਿਹਾ ਠੀਕ

America: ਡਾਕਟਰਾਂ ਨੇ ਕਿਹਾ ਕਿ ਮਰੀਜ਼ ਵੇਮਾਊਥ ਦੇ ਰਿਚਰਡ ਰਿਕ ਸਲੇਮੈਨ ਠੀਕ ਹੋ ਰਿਹਾ ਹੈ ਅਤੇ ਜਲਦੀ ਹੀ ਛੁੱਟੀ ਮਿਲਣ ਦੀ ਉਮੀਦ ਹੈ।

Share:

America: ਮੈਸਾਚੁਸੇਟਸ ਜਨਰਲ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਰ ਦੇ ਗੁਰਦੇ ਨੂੰ ਕਿਸੇ ਜੀਵਤ ਵਿਅਕਤੀ ਵਿਚ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਆਦਮੀਆਂ ਨੇ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ। ਹਾਲਾਂਕਿ ਦੋਨਾਂ ਦੀ ਕੁਝ ਮਹੀਨਿਆਂ ਦੇ ਅੰਦਰ ਮੌਤ ਹੋ ਗਈ। ਬੋਸਟਨ ਵਿੱਚ ਡਾਕਟਰਾਂ ਨੇ ਇੱਕ 62 ਸਾਲ ਦੇ ਮਰੀਜ਼ ਵਿੱਚ ਇੱਕ ਜੈਨੇਟਿਕ ਤੌਰ 'ਤੇ ਸੋਧੇ ਹੋਏ ਸੂਰ ਦੇ ਗੁਰਦੇ ਨੂੰ ਟ੍ਰਾਂਸਪਲਾਂਟ ਕੀਤਾ। ਡਾਕਟਰਾਂ ਨੇ ਕਿਹਾ ਕਿ ਮਰੀਜ਼ ਵੇਮਾਊਥ ਦੇ ਰਿਚਰਡ ਰਿਕ ਸਲੇਮੈਨ ਠੀਕ ਹੋ ਰਿਹਾ ਹੈ ਅਤੇ ਜਲਦੀ ਹੀ ਛੁੱਟੀ ਮਿਲਣ ਦੀ ਉਮੀਦ ਹੈ।

ਮੈਸਾਚੁਸੇਟਸ ਜਨਰਲ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਰ ਦੇ ਗੁਰਦੇ ਨੂੰ ਕਿਸੇ ਜੀਵਤ ਵਿਅਕਤੀ ਵਿਚ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਆਦਮੀਆਂ ਦੇ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਸੀ। ਹਾਲਾਂਕਿ ਦੋਵਾਂ ਦੀ ਕੁਝ ਮਹੀਨਿਆਂ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ