Viral Video: ਮੁਰਗੀ ਨੇ ਛੱਤ ਤੋਂ ਦਿੱਤਾ ਆਂਡਾ ਸਿੱਧਾ ਕੜਾਹੀ ਵਿੱਚ ਜਾ ਪਿਆ

ਸੋਸ਼ਲ ਮੀਡੀਆ ਤੇ 13 ਸਕਿੰਟ ਦੀ ਵੀਡੀਓ ਵੇਖ ਕੇ ਯੂਜ਼ਰਾਂ ਦਾ ਨਹੀਂ ਰੁੱਕ ਰਿਹਾ ਹਾਸਾ। ਕਈ ਯੂਜਰਾਂ ਵਲੋਂ ਸ਼ੇਅਰ ਕੀਤੀ ਜਾ ਰਹੀ ਹੈ ਵੀਡੀਓ

Courtesy: JBT

Share:

ਸੋਸ਼ਲ ਮੀਡੀਆ ਅੱਜ ਸਾਡੇ ਜੀਵਣ ਦੀ ਲੋੜ ਬਣ ਗਿਆ ਹੈ। ਇਸ ਤੇ ਵੀਡੀਓ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਵਿੱਚ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਮੁਰਗੀ ਛੱਤ ਤੋ ਆਂਡਾ ਦਿੰਦੀ ਹੈ, ਜਿਹੜਾ ਕਿ ਸਿੱਧੇ ਕੜਾਹੀ ਜਾ ਡਿਗਦਾ ਹੈ। ਇਸ ਤੋਂ ਬਾਅਦ ਇਸਦਾ ਆਮਲੇਟ ਬਣ ਜਾਉਂਦਾ ਹੈ। ਇਹ ਵੀਡੀਓ ਸਿਰਫ਼ 13 ਸਕਿੰਟ ਦੀ ਹੈ। ਵੀਡੀਓ ਨੂੰ ਐਕਸ ਤੇ ਸ਼ੇਅਰ ਕੀਤਾ ਗਿਆ ਹੈ। ਲੋਕਾਂ ਵਲੋਂ ਵੀਡੀਓ ਨੂੰ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋ ਰਹੀ ਹੈ। ਯੂਜ਼ਰਾਂ ਵਲੋਂ ਵੀਡੀਓ ਸ਼ੇਅਰ ਵੀ ਕੀਤੀ ਜਾ ਰਹੀ ਹੈ। ਕਈ ਯੂਜ਼ਰਾਂ ਦਾ ਹਾਸਾ ਨਹੀਂ ਰੁੱਕ ਰਿਹਾ। ਉਥੇ ਹੀ ਕਈ ਯੂਜ਼ਰ ਵਲੋਂ ਇਸਨੂੰ ਸ਼ੇਅਰ ਤੇ ਲਾਈਕ ਵੀ ਕੀਤਾ ਜਾ ਰਿਹਾ ਹੈ। 

 ਤੁਸੀਂ ਵੀ ਦੇਖੋ ਆ ਵੀਡੀਓ....

ਇਹ ਵੀ ਪੜ੍ਹੋ

Tags :