ਰਿਤਿਕ ਰੋਸ਼ਨ ਦੀ ਦੇਸ਼ ਦੀ ਪਹਿਲੀ ਹਵਾਈ ਐਕਸ਼ਨ ਫਿਲਮ ਵਿੱਚ ਨਜਰ ਆਵੇਗੀ ਟੀਵੀ ਸਟਾਰ ਸੰਜੀਦਾ ਸ਼ੇਖ

ਜਿਵੇਂ ਅਸੀਂ ਸਾਰੇ ਜਾਣਦੇ ਹਾਂ ਬਾਲੀਵੁਡ ਦੇ ਅਦਾਕਾਰ ਰਿਤਿਕ ਰੋਸ਼ਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਫਿਲਮ ‘ਫਾਈਟਰ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ ਐਕਸ਼ਨ ਥ੍ਰਿਲਰ ਫਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਉੱਥੇ  ਬਾਲੀਵੁੱਡ ਦੇ ਗਲਿਅਰਾਂ ਤੋਂ ਇੱਕ ਤਾਜਾ ਖਬਰ ਆਈ ਸਾਹਮਣੇ ਹੈ ਕਿ ਬਾਲੀਵੁੱਡ ਅਤੇ ਟੀਵੀ […]

Share:

ਜਿਵੇਂ ਅਸੀਂ ਸਾਰੇ ਜਾਣਦੇ ਹਾਂ ਬਾਲੀਵੁਡ ਦੇ ਅਦਾਕਾਰ ਰਿਤਿਕ ਰੋਸ਼ਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਫਿਲਮ ‘ਫਾਈਟਰ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ ਐਕਸ਼ਨ ਥ੍ਰਿਲਰ ਫਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਉੱਥੇ  ਬਾਲੀਵੁੱਡ ਦੇ ਗਲਿਅਰਾਂ ਤੋਂ ਇੱਕ ਤਾਜਾ ਖਬਰ ਆਈ ਸਾਹਮਣੇ ਹੈ ਕਿ ਬਾਲੀਵੁੱਡ ਅਤੇ ਟੀਵੀ ਦੀ ਜਾਣੀ-ਮਾਨੀ ਕਲਾਕਾਰ ਸੰਜੀਦਾ ਸ਼ੇਖ ਵੀ ‘ਫਾਈਟਰ’ ਦਾ ਮਹੱਤਵਪੂਰਨ ਹਿੱਸਾ ਹੈ।

ਐਕਟ੍ਰੇਸ ਫਿਲਮ ਵਿੱਚ ਇੱਕ ਕਿਰਦਾਰ ਨਿਭਾਨੇ ਵਾਲੀ ਹੈ, ਜਿਸ  ਨਾਲ ‘ਫਾਈਟਰ’ ਦੀ ਕਹਾਣੀ ਹੋਰ ਦਿਲਚਸਪ ਹੋਣ ਜਾ ਰਹੀ ਹੈ। ਮੀਡੀਆ ਸੂਤਰਾਂ ਦੇ ਮੁਤਾਬਕ ਦੀਪਿਕਾ ਅਤੇ ਰਿਤਿਕ ਅਭਿਨੀਤ ਇਸ ਫਿਲਮ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ‘ਫਾਇਟਰ’ ਅਗਲੇ ਸਾਲ 25 ਜਨਵਰੀ ਨੂੰ  ਰਿਲੀਜ ਹੋਵੇਗੀ। ਇਸ ਫਿਲਮ ਦੀ ਕਹਾਣੀ ਹਿੰਦੀ ਤੋਂ ਅਲਾਵਾ ਤਮਿਲ, ਤੇਲੁਗੁ ਅਤੇ ਮਲਯਾਲਮ ਭਾਸ਼ਾ ਵਿੱਚ ਵੀ ਲਿਖੀ ਗਈਆਂ ਹੈ।

ਸੰਜੀਦਾ ਸ਼ੇਖ ਵੀ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਵਿੱਚ ਸਰਗਰਮ ਹੈ ਅਤੇ ਉਸਨੇ ਕਈ ਹਿੱਟ ਸੀਰੀਅਲ ਦਿੱਤੇ ਹਨ। ਸੰਜੀਦਾ ‘ਕੀ ਹੋਵੇਗਾ ਨਿੰਮੋ ਕਾ’, ‘ਬਿਦਾਈ’,  ‘ਲਵ ਕਾ ਹੈ ਇੰਤਜਾਰ’ ਵਰਗੇ ਕਈ ਸੀਰੀਅਲ ਦਾ ਹਿੱਸਾ ਰਹੀ ਹੈ। ‘ਫਾਈਟਰ’ ਅਗਲੇ ਸਾਲ ਗਣਤੰਤਰ ਦਿਵਸ ‘ਤੇ ਪ੍ਰਦਰ੍ਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਭਾਰਤ ਦੀ ਪਹਿਲੀ, ਹਵਾਈ ਐਕਸ਼ਨ ਫਿਲਮ ਮੰਨੀ ਜਾ ਰਹੀ ਹੈ।