ਦਸੰਬਰ ਤੋਂ ‘ਵਾਰ 2’ ਦੀ ਸ਼ੁਟਿੰਗ ਸ਼ੁਰੂ ਕਰਨਗੇ Hrithik Roshan

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ (Hrithik Roshan) ਦਸੰਬਰ ਤੋਂ ‘ਵਾਰ 2’ ਦੀ ਸ਼ੁਟਿੰਗ ਸ਼ੁਰੂ ਕਰਨਗੇ। ਰਿਤੀਕ ਰੋਸ਼ਨ ਨੇ ਪਿਛਲੇ ਦਿਨੀਂ ਫਿਲਮ ‘ਫਾਈਟਰ’ ਦੀ ਸ਼ੁਟਿੰਗ ਪੂਰੀ ਕੀਤੀ ਹੈ। ਰਿਤਿਕ ਨੇ ਅਯਾਨ ਮੁੱਖਰਜ਼ੀ ਦੀ ਫਿਲਮ ਵਾਰ 2 ਦੀ ਪ੍ਰੋਮੋ ਸ਼ੁਟਿੰਗ ਪੂਰੀ ਕਰ ਲਿਤੀ ਹੈ। ਨਵੰਬਰ ਤੱਕ ਫਿਲਮ ‘ਫਾਈਟਰ’ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਕੰਪਲੀਟ ਹੋਵੇਗਾ। ਇਸ […]

Share:

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ (Hrithik Roshan) ਦਸੰਬਰ ਤੋਂ ‘ਵਾਰ 2’ ਦੀ ਸ਼ੁਟਿੰਗ ਸ਼ੁਰੂ ਕਰਨਗੇ। ਰਿਤੀਕ ਰੋਸ਼ਨ ਨੇ ਪਿਛਲੇ ਦਿਨੀਂ ਫਿਲਮ ‘ਫਾਈਟਰ’ ਦੀ ਸ਼ੁਟਿੰਗ ਪੂਰੀ ਕੀਤੀ ਹੈ। ਰਿਤਿਕ ਨੇ ਅਯਾਨ ਮੁੱਖਰਜ਼ੀ ਦੀ ਫਿਲਮ ਵਾਰ 2 ਦੀ ਪ੍ਰੋਮੋ ਸ਼ੁਟਿੰਗ ਪੂਰੀ ਕਰ ਲਿਤੀ ਹੈ। ਨਵੰਬਰ ਤੱਕ ਫਿਲਮ ‘ਫਾਈਟਰ’ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਕੰਪਲੀਟ ਹੋਵੇਗਾ। ਇਸ ਪ੍ਰੋਮੋ ਸ਼ੂਟ ਵਿੱਚ ਹਜੇ ਵੀ ‘ਵਾਰ 2’ ਦੀ ਸ਼ੁਟਿੰਗ ਦੇ ਵੀ ਸ਼ੋਟ ਲਏ ਗਏ ਸੀ। ਇਹਨਾਂ ਦਿਨਾਂ ਵਿੱਚ ਐਨਟੀਆਰ ਸਾਉਥ ਵਿੱਚ ਕਿਸੇ ਪ੍ਰੋਜੈਕਟ ਵਿੱਚ ਬਿਜੀ ਹੈ। ਦਿਸਬਰ ਅੰਤ ਵਿੱਚ ਟੀਮ ਅਬੂ ਧਾਬੀ ਜਾਵੇਗੀ। ਉਥੇ ਦੋ ਹਫਤੇ ਤਕ ਇਹ ਸ਼ੁਟਿੰਗ ਚਲੇਗੀ। ਨਿਰਦੇਸ਼ਕ ਸਿਥਾਰਧ ਆਨੰਦ ਨੇ ਵਾਰ ਫਿਲਮ ਬਣਾਈ ਸੀ। ਹੁਣ ਵਾਰ-2 ਅਯਾਨ ਮੂਖਰਜੀ ਬਣਾ ਰਹੇ ਹਨ।